इदर क्यारी ओदर क्यारी,
एह गब्ली क्यारी रंग लाल जेहा,
सुन माँ रतनो जोगी तेरा लगे भगवान जेहा,
इदर क्यारी ओदर क्यारी,
एह गब्ली क्यारी विच आ नि गया,
सुन माँ रतनो किथे फेरा पा नी गया,
इदर क्यारी ओदर क्यारी,
एह गब्ली क्यारी राइयां दी,
सुन माँ रतनो चारे तेरियां गाईयाँ जी.
इदर क्यारी ओदर क्यारी,
एह गब्ली क्यारी गोभी दी,
हहुन जा रतनो रोटी ले जा जोगी दी,
इदर क्यारी ओदर क्यारी,
एह गब्ली क्यारी विच चुदा ऐ,
सुन माँ रतनो लाइयाँ हेठ बोहड़ दे धुना ऐ,
इदर क्यारी ओदर क्यारी,
एह गब्ली क्यारी मैं वेख आई आ,
सुन माँ रत्नों सुनियाँ फिरदियाँ ने गाईयां,
इदर क्यारी ओदर क्यारी,
एह गब्ली क्यारी विच कप पाया.
सुन माँ रतनो जोगी तलाईयाँ तप गया,
इदर क्यारी ओदर क्यारी,
एह गब्ली क्यारी विच राइयां नि,
सुन माँ रतनो तेरा कर्जा लाहियाँ नि,
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਰੰਗ ਲਾਲ ਜੇਹਾ,
ਸੁਣ ਮਾਂ ਰਤਨੋ, ਜੋਗੀ ਤੇਰਾ ਲੱਗੇ, ਭਗਵਾਨ ਜੇਹਾ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਵਿੱਚ ਆ ਨੀ ਗਿਆ,
ਸੁਣ ਮਾਂ ਰਤਨੋ, ਕਿੱਥੋਂ ਫੇਰਾ ਪਾ ਨੀ ਗਿਆ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਰਾਂਈਆਂ ਦੀ,
ਸੁਣ ਮਾਂ ਰਤਨੋ, ਚਾਰੇ ਤੇਰੀਆਂ ਗਾਂਈਆਂ ਜੀ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਗੋਭੀ ਦੀ,
ਹੁਣ ਜਾ ਰਤਨੋ, ਰੋਟੀ ਲੈ ਜਾ ਜੋਗੀ ਦੀ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਵਿੱਚ ਚੂੜਾ ਏ,
ਸੁਣ ਮਾਂ ਰਤਨੋ, ਲਾਇਆ ਹੇਠ ਬੋਹੜ ਦੇ ਧੂਣਾ ਏ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਮੈਂ ਵੇਖ ਆਈਂ ਆਂ,
ਸੁਣ ਮਾਂ ਰਤਨੋ, ਸੁੰਨ੍ਹੀਆਂ ਫਿਰਦੀਆਂ ਨੇ ਗਾਂਈਆਂ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਵਿੱਚ ਚੌਲ ਨੀ,
ਸੁਣ ਮਾਂ ਰਤਨੋ, ਬੋਲੇ ਮੰਦੇ ਬੋਲ ਨੀ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਵਿੱਚ ਕੱਪ ਪਿਆ,
ਸੁਣ ਮਾਂ ਰਤਨੋ, ਜੋਗੀ ਤਲਾਈਆਂ ਟੱਪ ਗਿਆ
ਐਧਰ ਕਿਆਰੀ ਓਧਰ ਕਿਆਰੀ
ਏਹ ਗੱਭਲੀ ਕਿਆਰੀ, ਵਿੱਚ ਰਾਇਆ ਨੀ,
ਸੁਣ ਮਾਂ ਰਤਨੋ, ਤੇਰਾ ਕਰਜ਼ਾ ਲਾਹਿਆ ਨੀ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
idar kyaari odar kyaari,
eh gabli kyaari rang laal jeha,
sun ma ratano jogi tera lage bhagavaan jehaa
idar kyaari odar kyaari,
eh gabli kyaari vich a ni gaya,
sun ma ratano kithe phera pa ni gayaa
idar kyaari odar kyaari,
eh gabli kyaari raaiyaan di,
sun ma ratano chaare teriyaan gaaeeyaan ji.
idar kyaari odar kyaari,
eh gabli kyaari gobhi di,
hahun ja ratano roti le ja jogi dee
idar kyaari odar kyaari,
eh gabli kyaari vich chuda ai,
sun ma ratano laaiyaan heth bohad de dhuna ai
idar kyaari odar kyaari,
eh gabli kyaari mainvekh aai a,
sun ma ratnon suniyaan phiradiyaan ne gaaeeyaan
idar kyaari odar kyaari,
eh gabli kyaari vich kap paayaa.
sun ma ratano jogi talaaeeyaan tap gayaa
idar kyaari odar kyaari,
eh gabli kyaari vich raaiyaan ni,
sun ma ratano tera karja laahiyaan ni
idar kyaari odar kyaari,
eh gabli kyaari rang laal jeha,
sun ma ratano jogi tera lage bhagavaan jehaa