मेहराँवाली माँ, मेहरा दे छीटे मार दे,
दर तेरे ते आये मईया,
विगड़े कम संवार दे,
मेहराँवाली माँ, मेहरा दे छीटे...
दर आया मैं तेरे मईया,
ना गुण पल्ले मेरे मईया,
सिर मेरे ते हथ रख मईया,
मैनु भी तू प्यार दे,
मेहराँवाली माँ, मेहरा दे छीटे...
नज़र मेहर दी करदे मईया,
खाली झोली भर दे मईया,
दीद तेरी न तरसन अखियां,
सानु भी दीदार दे,
मेहराँवाली माँ, मेहरा दे छीटे...
दीपक ते माँ कर्म कमा दे,
ओहदी बेड़ी पार लगा दे,
ला के अपने चरनी मईया,
पेजी नू भी तार दे,
मेहराँवाली माँ, मेहरा दे छीटे...
( ਸੋਨਾ ਚਾਂਦੀ ਦੌਲਤਾਂ ਨਾ, ਤੇਰੇ ਕੋਲੋਂ ਮੰਗਦਾ,
ਮੈਂ ਇੱਕ ਤੇਰਾ ਮੰਗਦਾ, ਦੀਦਾਰ ਮਾਂ
ਭੁੱਲਾਂ ਬਹੁਤ ਕੀਤੀਆਂ ,
ਮੈਂ ਆਇਆ ਬਖਸ਼ਾਉਣ ਨੂੰ,
ਤੇਰੇ ਦਵਾਰੇ ਨੇ ਭਰੇ, ਭੰਡਾਰ ਮੇਰੀ ਮਾਂ
ਮੇਹਰਾਂਵਾਲੀ ਮਾਂ, ਮੇਹਰਾਂ ਦੇ ਛਿੱਟੇ ਮਾਰ ਦੇ
ਦਰ ਤੇਰੇ ਤੇ, ਆਏ ਮਈਆ,
ਵਿਗੜੇ ਕੰਮ, ਸੰਵਾਰ ਦੇ,
ਮੇਹਰਾਂਵਾਲੀ ਮਾਂ, ਮੇਹਰਾਂ ਦੇ ਛਿੱਟੇ,
ਦਰ ਆਇਆ ਮੈਂ, ਤੇਰੇ ਮਈਆ,
ਨਾ ਗੁਣ ਪੱਲੇ, ਮੇਰੇ ਮਈਆ
ਸਿਰ ਮੇਰੇ ਤੇ, ਹੱਥ ਰੱਖ ਮਈਆ,
ਮੈਨੂੰ ਵੀ ਤੂੰ, ਪਿਆਰ ਦੇ,
ਮੇਹਰਾਂਵਾਲੀ ਮਾਂ, ਮੇਹਰਾਂ ਦੇ ਛਿੱਟੇ,
ਨਜ਼ਰ ਮੇਹਰ ਦੀ, ਕਰਦੇ ਮਈਆ,
ਖ਼ਾਲੀ ਝੋਲੀ, ਭਰ ਦੇ ਮਈਆ
ਦੀਦ ਤੇਰੀ ਨੂੰ, ਤਰਸਣ ਅੱਖੀਆਂ,
ਸਾਨੂੰ ਵੀ, ਦੀਦਾਰ ਦੇ,
ਮੇਹਰਾਂਵਾਲੀ ਮਾਂ, ਮੇਹਰਾਂ ਦੇ ਛਿੱਟੇ,
ਦੀਪਕ ਤੇ ਮਾਂ, ਕਰਮ ਕਮਾ ਦੇ,
ਓਹਦੀ ਬੇੜੀ, ਪਾਰ ਲਗਾ ਦੇ
ਲਾ ਕੇ ਆਪਣੇ, ਚਰਣੀ ਮਈਆ,
ਪੇਜ਼ੀ ਨੂੰ ਵੀ, ਤਾਰ ਦੇ,
ਮੇਹਰਾਂਵਾਲੀ ਮਾਂ, ਮੇਹਰਾਂ ਦੇ ਛਿੱਟੇ,
मेहराँवाली माँ, मेहरा दे छीटे मार दे,
दर तेरे ते आये मईया,
विगड़े कम संवार दे,
मेहराँवाली माँ, मेहरा दे छीटे...
meharaanvaali ma, mehara de chheete maar de,
dar tere te aaye meeya,
vigade kam sanvaar de,
meharaanvaali ma, mehara de chheete...
dar aaya maintere meeya,
na gun palle mere meeya,
sir mere te hth rkh meeya,
mainu bhi too pyaar de,
meharaanvaali ma, mehara de chheete...
nazar mehar di karade meeya,
khaali jholi bhar de meeya,
deed teri n tarasan akhiyaan,
saanu bhi deedaar de,
meharaanvaali ma, mehara de chheete...
deepak te ma karm kama de,
ohadi bedi paar laga de,
la ke apane charani meeya,
peji noo bhi taar de,
meharaanvaali ma, mehara de chheete...
( , ,
,
,
,
,
,
, ,
, ,
, ,
, ,
,
, ,
, ,
, ,
, ,
,
, ,
, ,
, ,
, ,
,
, ,
, ,
, ,
meharaanvaali ma, mehara de chheete maar de,
dar tere te aaye meeya,
vigade kam sanvaar de,
meharaanvaali ma, mehara de chheete...