दस बन्दिया नाम केहड़े वेले जपिया,
काम ते क्रोध कोलो गया ता तू बचेया,
दस बंदियां नाम .............
बारा साला तेरे ऐवे खेडा विच बीत गये,
काम दे क्रोध तेनु ठगी मार जीत गये,
संता वगेर तेनु रास्ता न दस्या,
दस बंदियां नाम .............
बारा दुनी चोवी साल साड़ी तेरी होई सी,
ज्पेया न नाम किते आत्मा ऐ रोई सी,
ब्चेया विच रह के ख्याल न तू रखेया,
दस बंदियां नाम .............
सूबा आते शामी रहंदा कारोवार करदा,
हो गया ऐ भूडा कम मुकेया न घर दा,
हर वेले रहंदा ऐ तू माया विच फसया,
दस बंदियां नाम .............
कना चो सुने न तेनु अखियाँ चो दिसदा,
हो गया सयाना हूँ दुखा विच पिसदा,
आ गई ऐ मौत चक सिवियां च रख्या,
दस बंदियां नाम .............
ਦੱਸ ਬੰਦਿਆ ਨਾਮ, ਕੇਹੜੇ ਵੇਲੇ ਜੱਪਿਆ
ਕਾਮ ਤੇ ਕ੍ਰੋਧ ਕੋਲੋਂ , ਗਿਆ ਨਾ ਤੂੰ ਬਚਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਬਾਰਾਂ ਸਾਲ ਤੇਰੇ ਐਵੇਂ, ਖੇਡਾਂ ਵਿੱਚ ਬੀਤ ਗਏ
ਕਾਮ ਤੇ ਕ੍ਰੋਧ ਤੈਨੂੰ, ਠੱਗੀ ਮਾਰ ਜੀਤ ਗਏ
ਸੰਤਾਂ ਵਗੈਰ ਤੈਨੂੰ , ਰਸਤਾ ਨਾ ਦੱਸਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਬਾਰਾਂ ਦੂਣੀ ਚੌਵੀ ਸਾਲ, ਸ਼ਾਦੀ ਤੇਰੀ ਹੋਈ ਸੀ
ਜੱਪਿਆਂ ਨਾ ਨਾਮ ਕਿਤੇ, ਆਤਮਾ ਏ ਰੋਈ ਸੀ
ਬੱਚਿਆਂ ਵਿੱਚ ਰਹਿ ਕੇ , ਖਿਆਲ ਨਾ ਤੂੰ ਰੱਖਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਸੁਬ੍ਹਾ ਅਤੇ ਸ਼ਾਮੀ ਰਹਿੰਦਾ, ਕਾਰੋਬਾਰ ਕਰਦਾ
ਹੋ ਗਿਆ ਏ ਬੁੱਢਾ ਕੰਮ, ਮੁੱਕਿਆ ਨਾ ਘਰ ਦਾ
ਹਰ ਵੇਲੇ ਰਹਿੰਦਾ ਏ ਤੂੰ , ਮਾਇਆ ਵਿੱਚ ਫੱਸਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਕੰਨਾਂ ਚੋਂ ਸੁਣੇ ਨਾ ਤੈਨੂੰ, ਅੱਖੀਆਂ ਚੋਂ ਦਿੱਸਦਾ
ਹੋ ਗਿਆ ਸਿਆਣਾ ਹੁਣ, ਦੁੱਖਾਂ ਵਿੱਚ ਪਿੱਸਦਾ
ਆ ਗਈ ਏ ਮੌਤ ਚੱਕ , ਸਿਵਿਆਂ ਚ ਰੱਖਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
das bandiya naam kehade vele japiya,
kaam te krodh kolo gaya ta too bcheya,
das bandiyaan naam ...
baara saala tere aive kheda vich beet gaye,
kaam de krodh tenu thagi maar jeet gaye,
santa vager tenu raasta n dasya,
das bandiyaan naam ...
baara duni chovi saal saadi teri hoi si,
jpeya n naam kite aatma ai roi si,
bcheya vich rah ke khyaal n too rkheya,
das bandiyaan naam ...
sooba aate shaami rahanda kaarovaar karada,
ho gaya ai bhooda kam mukeya n ghar da,
har vele rahanda ai too maaya vich phasaya,
das bandiyaan naam ...
kana cho sune n tenu akhiyaan cho disada,
ho gaya sayaana hoon dukha vich pisada,
a gi ai maut chak siviyaan ch rakhya,
das bandiyaan naam ...
das bandiya naam kehade vele japiya,
kaam te krodh kolo gaya ta too bcheya,
das bandiyaan naam ...