असी अरजा करदे हां,
जोगियां गुफा दे आगे खडके,
दे दर्शन संगता नु.
जोगियां मोर सवारी करके
तू सारे जग दा है बाली,
सानु ला चरना दे नाल बाबा
एक लोड है तेरे दर्शाना दी,
तेथो मंगदे ना धन माल बाबा
तेरी पूजा करदे हां ,
जोगियां शाम सवेरे तड़के
दे दर्शन संगत नु......,,,,,,
दिल तोड़ ना देवी बचियाँ दा,
मेहरा दा मीह बरसा बाबा
तेरी नूरी मुखड़ा वेखन नु
संगता नु चढ़िया चा बाबा
जदों आवे पौनाहारी ,
छड्डणा नही लड़ तेरा फडके
दे दर्शन संगता नु...,,,,,,,,
नीलू ते शिंदर ने बाबा,
एक तेरी ओट त्खाई ऐ
नाल रल के संगता ने बाबा,
चोंकी तेरे नाम दी लाई ऐ
हथ सिर ते रखियो जी ,
खोली न बदियाँ दे वरके,
दे दर्शन संगता नु,,,,,,,,
ਅਸੀਂ ਅਰਜ਼ਾਂ ਕਰਦੇ ਹਾਂ,
ਜੋਗੀਆ, ਗੁਫਾ ਦੇ ਅੱਗੇ ਖੜਕੇ
ਦੇ ਦਰਸ਼ਨ, ਸੰਗਤਾਂ ਨੂੰ,
ਜੋਗੀਆ, ਮੋਰ ਸਵਾਰੀ ਕਰਕੇ
ਤੂੰ ਸਾਰੇ, ਜੱਗ ਦਾ ਹੈ ਬਾਲੀ,
ਸਾਨੂੰ ਲਾ, ਚਰਨਾਂ ਦੇ ਨਾਲ ਬਾਬਾ
ਇੱਕ ਲੋੜ, ਹੈ ਤੇਰੇ ਦਰਸ਼ਨਾਂ ਦੀ,
ਤੈਥੋਂ ਮੰਗਦੇ, ਨਾ ਧੰਨ ਮਾਲ ਬਾਬਾ
ਤੇਰੀ, ਪੂਜਾ ਕਰਦੇ ਹਾਂ ,
ਜੋਗੀਆ, ਸ਼ਾਮ ਸਵੇਰੇ ਤੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,
ਦਿਲ ਤੋੜ, ਨਾ ਦੇਵੀਂ ਬੱਚਿਆਂ ਦਾ,
ਮੇਹਰਾਂ ਦਾ, ਮੀਂਹ ਬਰਸਾ ਬਾਬਾ
ਤੇਰਾ ਨੂਰੀ, ਮੁੱਖੜਾ ਵੇਖਣ ਨੂੰ,
ਸੰਗਤਾਂ ਨੂੰ, ਚੜ੍ਹਿਆ ਚਾਅ ਬਾਬਾ
ਜਦੋਂ, ਆਵੇ ਪੌਣਾਹਾਰੀ ,
ਛੱਡਣਾ, ਨਹੀਂ ਲੜ੍ਹ ਤੇਰਾ ਫੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,
ਨੀਲੂ ਤੇ, ਸ਼ਿੰਦਰ ਨੇ ਬਾਬਾ,
ਇੱਕ ਤੇਰੀ, ਔਟ ਤਖਾਈ ਏ
ਨਾਲ ਰਲ ਕੇ, ਸੰਗਤਾਂ ਨੇ ਬਾਬਾ
ਚੌਂਕੀ, ਤੇਰੇ ਨਾਮ ਦੀ ਲਾਈ ਏ
ਹੱਥ ਸਿਰ ਤੇ, ਰਖਿਓ ਜੀ ,
ਖੋਲੀ ਨਾ, ਬਦੀਆਂ ਦੇ ਵਰਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
asi araja karade haan,
jogiyaan gupha de aage khadake,
de darshan sangata nu.
jogiyaan mor savaari karake
too saare jag da hai baali,
saanu la charana de naal baabaa
ek lod hai tere darshaana di,
tetho mangade na dhan maal baabaa
teri pooja karade haan ,
jogiyaan shaam savere tadake
de darshan sangat nu...
dil tod na devi bchiyaan da,
mehara da meeh barasa baabaa
teri noori mukhada vekhan nu
sangata nu chadahiya cha baabaa
jadon aave paunaahaari ,
chhaddana nahi lad tera phadake
de darshan sangata nu...
neeloo te shindar ne baaba,
ek teri ot tkhaai ai
naal ral ke sangata ne baaba,
chonki tere naam di laai ai
hth sir te rkhiyo ji ,
kholi n badiyaan de varake,
de darshan sangata nu
asi araja karade haan,
jogiyaan gupha de aage khadake,
de darshan sangata nu.
jogiyaan mor savaari karake