एह जोगी किधरो आ गया सिंगियाँ वाला जोगी,
एह जोगी किधरो आ गया पुआ वाला जोगी,
शीश जोगी दे जटा सुनेहरी गल विच सिंगी पहुये पेरी,
एह औलख नाहरा ला रहा सिंगियाँ वाला जोगी,
एह जोगी किधरो आ गया धुनें वाला जोगी,
घर रत्नों दे चारे गईयाँ हेठ बोह्डा दे धुनियाँ लाइयाँ,
धुनियाँ तपा रिहा चिमटे वाला जोगी,
एह जोगी किधरो आ गया सिंगिया धुनें वाला जोगी,
गोरख शाह तलाइया आया गुरु गोरख दा मान गवाया,
एह शक्ति नाल हरा रिहा मोरा वाला जोगी,
एह जोगी किधरो आ गया सिंगिया धुनें वाला जोगी,
मोर सवारी करके आया विच गुफा दे डेरा लाया,
एह मोर उड़री ला रिहा मोरा वाला जोगी,
एह जोगी किधरो आ गया सिंगिया धुनें वाला जोगी,
पनमे जद दा पला फ्ड़ेया पोड़ी जांदा एक एक चडेया,
एह चरना दे नाल ला रिहा झोली वाला जोगी,
एह जोगी किधरो आ गया सिंगिया धुनें वाला जोगी,
एह जोगी किधरो आ गया खडावा वाला जोगी,
ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ ਵਾਲਾ ਜੋਗੀ
ਇਹ ਜੋਗੀ ਕਿਧਰੋਂ ਆ ਗਿਆ, ਪਊਆਂ ਵਾਲਾ ਜੋਗੀ
ਸੀਸ ਜੋਗੀ ਦੇ, ਜਟਾਂ ਸੁਨਿਹਰੀ, ਗੱਲ ਵਿੱਚ ਸਿੰਗੀ, ਪਹੂਏ ਪੈਰੀਂ
ਇਹ ਔਲਖ ਨਾਹਰਾ, ਲਾ ਰਿਹਾ, ਸਿੰਗੀਆਂ ਵਾਲਾ ਜੋਗੀ,
ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਧੂਣੇ ਵਾਲਾ ਜੋਗੀ
ਘਰ ਰਤਨੋ ਦੇ, ਚਾਰੇ ਗਾਈਆਂ, ਹੇਠ ਬੋਹੜ ਦੇ, ਧੂਣੀਆਂ ਲਾਈਆਂ
ਧੂਣੀਆਂ, ਤਪਾ ਰਿਹਾ, ਚਿਮਟੇ ਵਾਲਾ ਜੋਗੀ,
ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਚਿਮਟੇ ਵਾਲਾ ਜੋਗੀ
ਗੋਰਖ ਸ਼ਾਹ-ਤਲਾਈਏਂ ਆਇਆ, ਗੁਰੂ ਗੋਰਖ ਦਾ, ਮਾਣ ਗਵਾਇਆ
ਇਹ ਸ਼ਕਤੀ ਨਾਲ, ਹਰਾ ਰਿਹਾ, ਧੂਣੇ ਵਾਲਾ ਜੋਗੀ,
ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਧੂਣੇ ਵਾਲਾ ਜੋਗੀ
ਮੋਰ ਸਵਾਰੀ, ਕਰਕੇ ਆਇਆ, ਵਿੱਚ ਗੁਫਾ ਦੇ, ਡੇਰਾ ਲਾਇਆ
ਇਹ ਮੋਰ ਉਡਾਰੀ, ਲਾ ਰਿਹਾ, ਮੋਰਾਂ ਵਾਲਾ ਜੋਗੀ,
ਇਹ ਜੋਗੀ ਕਿਧਰੋਂ ਆ ਗਿਆ ਸਿੰਗੀਆਂ/ਮੋਰਾਂ ਵਾਲਾ ਜੋਗੀ
ਪੰਮੇ ਜਦ ਦਾ, ਪੱਲਾ ਫੜ੍ਹਿਆ, ਪੌੜ੍ਹੀ ਜਾਂਦਾ, ਇੱਕ ਇੱਕ ਚੜ੍ਹਿਆ
ਇਹ ਚਰਨਾਂ ਦੇ ਨਾਲ, ਲਾ ਰਿਹਾ, ਝੋਲੀ ਵਾਲਾ ਜੋਗੀ,
ਇਹ ਜੋਗੀ ਕਿਧਰੋਂ ਆ ਗਿਆ, ਸਿੰਗੀਆਂ/ਚਿਮਟੇ ਵਾਲਾ ਜੋਗੀ
ਇਹ ਜੋਗੀ ਕਿਧਰੋਂ ਆ ਗਿਆ, ਖੜਾਵਾਂ ਵਾਲਾ ਜੋਗੀ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
eh jogi kidharo a gaya singiyaan vaala jogi,
eh jogi kidharo a gaya pua vaala jogee
sheesh jogi de jata sunehari gal vich singi pahuye peri,
eh aulkh naahara la raha singiyaan vaala jogi,
eh jogi kidharo a gaya dhunen vaala jogee
ghar ratnon de chaare geeyaan heth bohada de dhuniyaan laaiyaan,
dhuniyaan tapa riha chimate vaala jogi,
eh jogi kidharo a gaya singiya dhunen vaala jogee
gorkh shaah talaaiya aaya guru gorkh da maan gavaaya,
eh shakti naal hara riha mora vaala jogi,
eh jogi kidharo a gaya singiya dhunen vaala jogee
mor savaari karake aaya vich gupha de dera laaya,
eh mor udari la riha mora vaala jogi,
eh jogi kidharo a gaya singiya dhunen vaala jogee
paname jad da pala phadeya podi jaanda ek ek chadeya,
eh charana de naal la riha jholi vaala jogi,
eh jogi kidharo a gaya singiya dhunen vaala jogi,
eh jogi kidharo a gaya khadaava vaala jogee
eh jogi kidharo a gaya singiyaan vaala jogi,
eh jogi kidharo a gaya pua vaala jogee