जिने मर्जी जोड़ खजाने नाल तेरे कुझ जाना नही,
नाम दी पूंजी जोड़ मुरखा वेला हथ फिर आना नही,
जिहना दे लई करे तू ठगीया पाप कमावे जी भर के,
मोह माया विच फस के मुरखा जाऊंदे ने नित मर मर के,
अंत वेले ओहना धियाँ पुत्रा किसे ने साथ निभाना नही,
नाम दी पूंजी जोड़ मुरखा वेला हथ फिर आना नही,
जिस झूठी शानो शोकत लाई मइयां पीशे नस्दा ऐ,
एह बंगला मिल मोटर मेरी नाल शान दे दसदा ऐ,
एहना ली की पौने पवाडे वेखन लई तू आना नही,
नाम दी पूंजी जोड़ मुरखा वेला हथ फिर आना नही,
याद रखी नही जेब कफन नु जो तेरे गल पेना ऐ,
सड़ जाना सब नाल चेता दे जग दा देना लेना ऐ,
लेखा जोखा तेरे कर्मा दा होर किसे भुगतना नही,
नाम दी पूंजी जोड़ मुरखा वेला हथ फिर आना नही,
बचपन खेल गवाया जवानी विशियाँ विच गवाई तू,
वेख भुदापा हूँ रोंदा ऐ किती न नेक कमाई तू,
आजे भी वक़्त है जाग नींद तो दास जे तू पश्ताना नही,
नाम दी पूंजी जोड़ मुरखा वेला हथ फिर आना नही,
ਜਿੰਨੇ ਮਰਜ਼ੀ, ਜੋੜ ਖਜ਼ਾਨੇ, ਨਾਲ ਤੇਰੇ ਕੁਝ, ਜਾਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ
ਜਿਹਨਾਂ ਦੇ ਲਈ, ਕਰੇ ਤੂੰ ਠੱਗੀਆਂ, ਪਾਪ ਕਮਾਵੇ, ਜੀ ਭਰ ਕੇ,
ਮੋਹ ਮਾਇਆ ਵਿੱਚ, ਫੱਸ ਕੇ ਮੂਰਖਾ, ਜਿਉਂਦਾ ਏ ਨਿੱਤ, ਮਰ ਮਰ ਕੇ
ਅੰਤ ਵੇਲੇ, ਓਹਨਾਂ ਧੀਆਂ ਪੁੱਤਰਾਂ , ਕਿਸੇ ਨੇ ਸਾਥ, ਨਿਭਾਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,
ਜਿਸ ਝੂਠੀ, ਸ਼ਾਨੋ ਸ਼ੌਕਤ ਲਈ, ਮਾਇਆ ਪਿੱਛੇ, ਨੱਸਦਾ ਏ,
ਏਹ ਬੰਗਲਾ ਮਿਲ੍ਹ, ਮੋਟਰ ਮੇਰੀ, ਨਾਲ ਸ਼ਾਨ ਦੇ, ਦੱਸਦਾ ਏ
ਏਹਨਾਂ ਲਈ ਕੀ, ਪੈਣੇ ਪਵਾੜੇ , ਵੇਖਣ ਲਈ ਤੂੰ, ਆਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,
ਯਾਦ ਰੱਖੀਂ, ਨਹੀਂ ਜੇਬ ਕਫ਼ਨ ਨੂੰ, ਜੋ ਤੇਰੇ ਗੱਲ, ਪੈਣਾ ਏ,
ਸੜ੍ਹ ਜਾਣਾ ਸਭ, ਨਾਲ ਚਿਤਾ ਦੇ, ਜੱਗ ਦਾ ਦੇਣਾ, ਲੈਣਾ ਏ
ਲੇਖਾ ਜੋਖਾ, ਤੇਰੇ ਕਰਮਾਂ ਦਾ , ਹੋਰ ਕਿਸੇ, ਭੁਗਤਾਣਾਂ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,
ਬਚਪਨ ਖੇਲ, ਗਵਾਇਆ ਜਵਾਨੀ, ਵਿਸ਼ਿਆਂ ਵਿੱਚ, ਗਵਾਈ ਤੂੰ,
ਵੇਖ ਬੁੜ੍ਹਾਪਾ, ਹੁਣ ਰੌਂਦਾ ਏ, ਕੀਤੀ ਨਾ ਨੇਕ, ਕਮਾਈ ਤੂੰ
ਅਜੇ ਵੀ ਵਕਤ ਹੈ, ਜਾਗ ਨੀਂਦ ਤੋਂ , ਦਾਸ ਜੇ ਤੂੰ, ਪਛਤਾਣਾ ਨਹੀਂ,
ਨਾਮ ਦੀ ਪੂੰਜੀ, ਜੋੜ ਮੂਰਖਾ, ਵੇਲਾ ਹੱਥ ਫਿਰ, ਆਣਾ ਨਹੀਂ,,,,,
ਧੁਨ- ਰਾਮ ਨਾਮ ਦੇ ਹੀਰੇ ਮੋਤੀ ਮੈਂ ਵਿਖਰਾਊਂ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
jine marji jod khajaane naal tere kujh jaana nahi,
naam di poonji jod murkha vela hth phir aana nahee
jihana de li kare too thageeya paap kamaave ji bhar ke,
moh maaya vich phas ke murkha jaaoonde ne nit mar mar ke,
ant vele ohana dhiyaan putra kise ne saath nibhaana nahi,
naam di poonji jod murkha vela hth phir aana nahee
jis jhoothi shaano shokat laai miyaan peeshe nasda ai,
eh bangala mil motar meri naal shaan de dasada ai,
ehana li ki paune pavaade vekhan li too aana nahi,
naam di poonji jod murkha vela hth phir aana nahee
yaad rkhi nahi jeb kphan nu jo tere gal pena ai,
sad jaana sab naal cheta de jag da dena lena ai,
lekha jokha tere karma da hor kise bhugatana nahi,
naam di poonji jod murkha vela hth phir aana nahee
bchapan khel gavaaya javaani vishiyaan vich gavaai too,
vekh bhudaapa hoon ronda ai kiti n nek kamaai too,
aaje bhi vakat hai jaag neend to daas je too pashtaana nahi,
naam di poonji jod murkha vela hth phir aana nahee
jine marji jod khajaane naal tere kujh jaana nahi,
naam di poonji jod murkha vela hth phir aana nahee