लोकी पुछदे ने श्याम की लगदे तेरे,
श्याम की लगदे तेरे, श्याम की लगदे तेरे,
मै ता केहनी आ दिल दे टुकड़े मेरे,
लोकी पुछदे ने......
श्याम मेरे ने है अविनाशी,
श्याम मेरे ने घट घट वासी,
वसदे दिल विच मेरे ,
लोकि पुछदे ने श्याम की लगदे तेरे,
श्याम मेरे दा भजन रसीला,
दीन दुखी दा बना वसीला,
जप लो श्याम सवेरे,
लोकी पुछदे ने श्याम की लगदे तेरे...
श्याम मेरे नैना दी ज्योति,
श्याम मेरे ने हीरे मोती,
जप्लो श्याम सवेरे,
लोकी पुछदे ने श्याम की लगदे तेरे....
एक रिश्ता हॉवे ता बोला,
भेद दिला दा किवे मैं खोला,
जप लो श्याम सवेरे,
लोकी पुछदे ने श्याम की लगदे तेरे ......
ਲੋਕੀ ਪੁੱਛਦੇ ਨੇ, ਸ਼ਾਮ ਕੀ ਲਗਦੇ ਤੇਰੇ
ਸ਼ਾਮ ਕੀ ਲਗਦੇ ਤੇਰੇ, ਸ਼ਾਮ ਕੀ ਲਗਦੇ ਤੇਰੇ
ਮੈਂ ਤੇ ਕਹਿੰਦੀ ਹਾਂ, ਦਿਲ ਦੇ ਟੁਕੜੇ ਮੇਰੇ
ਲੋਕੀ ਪੁੱਛਦੇ ਨੇ,,,,,,,,,,,,,,,,,,,,,,,,,
ਸ਼ਾਮ ਮੇਰੇ ਨੇ, ਹੈ ਅਵਿਨਾਸ਼ੀ
ਸ਼ਾਮ ਮੇਰੇ ਨੇ, ਘਟ ਘਟ ਵਾਸੀ
ਵੱਸਦੇ ਦਿਲ ਵਿਚ ਮੇਰੇ, ਲੋਕੀ ਪੁੱਛਦੇ ਨੇ........
ਸ਼ਾਮ ਮੇਰੇ ਦਾ, ਭਜਨ ਰਸੀਲਾ
ਦੀਨ ਦੁਖੀ ਦਾ, ਬਣਾ ਵਸੀਲਾ
ਜਪ ਲੋ ਸ਼ਾਮ ਸਵੇਰੇ, ਲੋਕੀ ਪੁੱਛਦੇ ਨੇ........
ਸ਼ਾਮ ਮੇਰੇ, ਨੈਣਾ ਦੀ ਜਯੋਤੀ
ਸ਼ਾਮ ਮੇਰੇ ਨੇ, ਹੀਰੇ ਮੋਤੀ
ਜਪ ਲੋ ਸ਼ਾਮ ਸਵੇਰੇ, ਲੋਕੀ ਪੁੱਛਦੇ ਨੇ........
ਇਕ ਰਿਸ਼ਤਾ, ਹੋਵੇ ਤਾਂ ਬੋਲਾਂ
ਭੇਦ ਦਿਲਾਂ ਦਾ, ਕਿਵੇਂ ਮੈਂ ਖੋਲਾਂ
ਜਪ ਲੋ ਸ਼ਾਮ ਸਵੇਰੇ, ਲੋਕੀ ਪੁੱਛਦੇ ਨੇ........
ਅਪਲੋਡ ਕਰਤਾ :- ਅਨਿਲ ਭੋਪਾਲ
loki puchhade ne shyaam ki lagade tere,
shyaam ki lagade tere, shyaam ki lagade tere,
mai ta kehani a dil de tukade mere,
loki puchhade ne...
shyaam mere ne hai avinaashi,
shyaam mere ne ghat ghat vaasi,
vasade dil vich mere ,
loki puchhade ne shyaam ki lagade tere
shyaam mere da bhajan raseela,
deen dukhi da bana vaseela,
jap lo shyaam savere,
loki puchhade ne shyaam ki lagade tere...
shyaam mere naina di jyoti,
shyaam mere ne heere moti,
japlo shyaam savere,
loki puchhade ne shyaam ki lagade tere...
ek rishta hve ta bola,
bhed dila da kive mainkhola,
jap lo shyaam savere,
loki puchhade ne shyaam ki lagade tere ...
loki puchhade ne shyaam ki lagade tere,
shyaam ki lagade tere, shyaam ki lagade tere,
mai ta kehani a dil de tukade mere,
loki puchhade ne...