पा के घुंगरू नचा मैं दर तेरे,
मैया जी मैं फकीर हो गया
कनी मुंदरा खुले ने वाल मेरे,
मियाँ जी मैं फ़कीर हो गया,
पा के घुंगरू नचा मैं दर तेरे,
रात दी उडीक नहियो दिन दी वी होश ना,
बस तेनु मिलने दा दिल विच जोश माँ,
तेरे चरना च ला ले ने डेरे,
मियाँ जी मैं फ़कीर हो गया,
पा के घुंगरू नचा मैं दर तेरे,
जेह्नु वी फकीरी रंग चड़ जाये अमिये,
कोई वी न फेर ओहनू रंग भाये अमिये,
दूर चिंता दे होये ने हनेरे,
मियाँ जी मैं फ़कीर हो गया,
पा के घुंगरू नचा मैं दर तेरे,
रमता जोगी पागल फकर कहंदा कोई दीवाना ऐ,
हालत मेरी देख के मेनू कहंदा कोई मस्ताना ऐ,
दिन रात लावा भवना दे फेरे,
मियाँ जी मैं फ़कीर हो गया,
पा के घुंगरू नचा मैं दर तेरे,
किसे दी नही लोड मेनू किसे दी ना चाह ऐ,
दर्शी निमानेया ने मली तेरी राह ऐ,
नजर आवे तू माँ चार चुफेरे,
मियाँ जी मैं फ़कीर हो गया,
पा के घुंगरू नचा मैं दर तेरे,
ਪਾ ਕੇ ਘੁੰਘਰੂ ਨੱਚਾਂ ਮੈਂ ਦਰ ਤੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਕੰਨੀ ਮੁੰਦਰਾਂ ਖੁੱਲੇ ਨੇ ਵਾਲ ਮੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,
ਰਾਤ ਦੀ ਉਡੀਕ ਨਹੀਓਂ, ਦਿਨ ਦੀ ਵੀ ਹੋਸ਼ ਨਾ
ਬੱਸ ਤੈਨੂੰ ਮਿਲਨੇ ਦਾ, ਦਿਲ ਵਿੱਚ ਜੋਸ਼ ਮਾਂ
ਤੇਰੇ ਚਰਨਾਂ ਚ ਲਾ ਲਏ ਨੇ ਡੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,
ਜੇਹਨੂੰ ਵੀ ਫ਼ਕੀਰੀ ਰੰਗ, ਚੜ੍ਹ ਜਾਏ ਅੰਮੀਏ
ਕੋਈ ਵੀ ਨਾ ਫੇਰ ਓਹਨੂੰ, ਰੰਗ ਭਾਏ ਅੰਮੀਏ
ਦੂਰ ਚਿੰਤਾ ਦੇ ਹੋਏ ਨੇ ਹਨੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,
ਰਮਤਾ ਜੋਗੀ ਪਾਗਲ ਫੱਕਰ, ਕਹਿੰਦਾ ਕੋਈ ਦੀਵਾਨਾ ਏ
ਹਾਲਤ ਮੇਰੀ ਦੇਖ ਕੇ ਮੈਨੂੰ, ਕਹਿੰਦਾ ਕੋਈ ਮਸਤਾਨਾ ਏ
ਦਿਨ ਰਾਤ ਲਾਵਾਂ ਭਵਨਾਂ ਦੇ ਫੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,
ਕਿਸੇ ਦੀ ਨਹੀਂ ਲੋੜ ਮੈਨੂੰ, ਕਿਸੇ ਦੀ ਨਾ ਚਾਹ ਏ
ਦਰਸ਼ੀ ਨਿਮਾਣਿਆਂ ਨੇ, ਮੱਲ੍ਹੀ ਤੇਰੀ ਰਾਹ ਏ
ਨਜ਼ਰ ਆਵੇ ਤੂੰ ਮਾਂ ਚਾਰ ਚੁਫੇਰੇ,
ਮਈਆ ਜੀ ਮੈਂ ਫ਼ਕੀਰ ਹੋ ਗਿਆ
ਪਾ ਕੇ ਘੁੰਘਰੂ ਨੱਚਾਂ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
pa ke ghungaroo ncha maindar tere,
maiya ji mainphakeer ho gayaa
kani mundara khule ne vaal mere,
miyaan ji mainpahakeer ho gaya,
pa ke ghungaroo ncha maindar tere
raat di udeek nahiyo din di vi hosh na,
bas tenu milane da dil vich josh ma,
tere charana ch la le ne dere,
miyaan ji mainpahakeer ho gaya,
pa ke ghungaroo ncha maindar tere
jehanu vi phakeeri rang chad jaaye amiye,
koi vi n pher ohanoo rang bhaaye amiye,
door chinta de hoye ne hanere,
miyaan ji mainpahakeer ho gaya,
pa ke ghungaroo ncha maindar tere
ramata jogi paagal phakar kahanda koi deevaana ai,
haalat meri dekh ke menoo kahanda koi mastaana ai,
din raat laava bhavana de phere,
miyaan ji mainpahakeer ho gaya,
pa ke ghungaroo ncha maindar tere
kise di nahi lod menoo kise di na chaah ai,
darshi nimaaneya ne mali teri raah ai,
najar aave too ma chaar chuphere,
miyaan ji mainpahakeer ho gaya,
pa ke ghungaroo ncha maindar tere
pa ke ghungaroo ncha maindar tere,
maiya ji mainphakeer ho gayaa
kani mundara khule ne vaal mere,
miyaan ji mainpahakeer ho gaya,
pa ke ghungaroo ncha maindar tere