घर जे आवे जोगी मेरे,
चानन हो जाए चार चुफेरे,
लोड थोड न रहन कोई,
पाउनियाँ जद मेहरा,
मेरे जोगी पौनाहारी,
मैं राहा वेखा तेरियां,
मेरे जोगी धुनें वाले,
मैं राहा वेखा तेरियां,
नाम तेरा दा धुना ला के,
तेरा ही यश गावा,
फुला वाले हार जोगियां,
गल तेरे विच पावा,
साड़ी लाज तू रख ले जोगियां,
लावी ना किते देरीया,
मेरे जोगी पौणाहारी.....
चेत महीने चाले जोगियां,
दर तेरे ते आवा,
रोट ते प्रशाद जोगियां,
तेनु भोग लुआवा,
लाल रंग दे दर तेरे ते झंडे चडावा,
अरजा सुन लाइ मेरिया,
मेरे जोगी पौणाहारी
ਘਰ ਜੇ ਆਵੇ, ਜੋਗੀ ਮੇਰੇ,
ਚਾਨਣ ਹੋ ਜਾਏ, ਚਾਰ ਚੁਫੇਰੇ
*ਲੋੜ ਥੋੜ ਨਾ, ਰਹਿਣੀ ਕੋਈ,
ਪਾਉਣੀਆਂ ਜਦ, ਮੇਹਰੀਆਂ
ਮੇਰੇ, ਜੋਗੀ ਪੌਣਹਾਰੀ ,
ਮੈਂ ਰਾਹਾਂ ਵੇਖਾਂ ਤੇਰੀਆਂ
ਮੇਰੇ ਜੋਗੀ ਧੂਣੇ ਵਾਲੇ,
ਮੈਂ ਰਾਹਾਂ ਵੇਖਾਂ ਤੇਰੀਆਂ
ਨਾਮ ਤੇਰੇ ਦਾ, ਧੂਣਾ ਲਾ ਕੇ,
ਤੇਰਾ ਹੀ ਜੱਸ ਗਾਵਾਂ (ਜੋਗੀਆ
ਫੁੱਲਾਂ ਵਾਲੇ, ਹਾਰ ਜੋਗੀਆ,
ਗਲ਼ ਤੇਰੇ ਵਿੱਚ ਪਾਵਾਂ
ਸਾਡੀ ਲਾਜ਼ ਤੂੰ, ਰੱਖ ਲੈ ਜੋਗੀਆ ,
ਲਾਵੀਂ ਨਾ ਕਿਤੇ, ਦੇਰੀਆਂ,
ਮੇਰੇ ਜੋਗੀ ਪੌਣਹਾਰੀ ,,,,,,,,,,,
ਚੇਤ ਮਹੀਨੇ, ਚਾਲੇ ਜੋਗੀਆ,
ਦਰ ਤੇਰੇ ਤੇ ਆਵਾਂ (ਜੋਗੀਆ
ਰੋਟ ਤੇ, ਪ੍ਰਸ਼ਾਦ ਜੋਗੀਆ,
ਤੈਨੂੰ ਭੋਗ ਲੁਆਵਾਂ
ਲਾਲ ਰੰਗ ਦੇ / ਦਰ ਤੇਰੇ ਤੇ,
ਝੰਡੇ ਚੜ੍ਹਾਵਾਂ ,
ਅਰਜ਼ਾਂ ਸੁਣ ਲਈ ਮੇਰੀਆਂ,
ਮੇਰੇ ਜੋਗੀ ਪੌਣਹਾਰੀ ,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
ghar je aave jogi mere,
chaanan ho jaae chaar chuphere,
lod thod n rahan koi,
paauniyaan jad mehara,
mere jogi paunaahaari,
mainraaha vekha teriyaan,
mere jogi dhunen vaale,
mainraaha vekha teriyaan
naam tera da dhuna la ke,
tera hi ysh gaava,
phula vaale haar jogiyaan,
gal tere vich paava,
saadi laaj too rkh le jogiyaan,
laavi na kite dereeya,
mere jogi paunaahaari...
chet maheene chaale jogiyaan,
dar tere te aava,
rot te prshaad jogiyaan,
tenu bhog luaava,
laal rang de dar tere te jhande chadaava,
araja sun laai meriya,
mere jogi paunaahaaree
ghar je aave jogi mere,
chaanan ho jaae chaar chuphere,
lod thod n rahan koi,
paauniyaan jad mehara,
mere jogi paunaahaari,
mainraaha vekha teriyaan,
mere jogi dhunen vaale,
mainraaha vekha teriyaan