मेरे सतगुर दा बोल दियो जैकारा,
सचे रहबर दा ओ सोहने सतिगुरु दा,
बोलो जैकारा बोलो जैकारा बोलो जैकारा,
मेरे सतिगुरु दा बोल देयो जैकारा,
सिदक यकीन जिह्ना दा पका ओह न ठोकर खांदे,
दर आया ते कर्म कमाके सच दी राह विखांदे,
शुभ चरना दे कोल बिठा के जीवन सफल करांदे,
मेरे सतगुर दा बोल दियो जैकारा
ओह बन्दा वडभागी होया जो सतिगुरु शरनाई,
दूर हनेरे किता घट दा सतिगुरु ज्योत जगाई,
सारा संसा मिट जावे जदों सतिगुरु हों सहाई,
मेरे सतगुर दा बोल दियो जैकारा
भागा वालेया दा हुंदा ऐ सतिगुरु दे दर जाना,
मन पावन कर देंदे नाले करदे निर्मल बाना,
सारे जहां नु रोशन करदा पानीपत टिकाना,
मेरे सतगुर दा बोल दियो जैकारा
सचे सतिगुरु सची करनी गुरा जेहा न कोई,
सतिगुरु दे स्वागत लई माला भावे नाल परोई,
संत गुरा दा हथ सर ते ता चमके किस्मत सोई,
मेरे सतिगुरु दा बोल देयो जैकारा,
सचे रहबर दा ओ सोहने सतिगुरु दा,
बोलो जैकारा बोलो जैकारा बोलो जैकारा,
मेरे सतिगुरु दा बोल देयो जैकारा,
जय गुरुदेव जय जय गुरुदेव,
गुरु कर्म कमावनगे हाये जिन्दगी निमानी नु हाये,
भव पार लन्गावंगे हाये,
जय गुरुदेव जय जय गुरुदेव,
सीधी राह दिखांदे ने हाये विशियाँ दी दल दल चो,
बाहा फडके लंगांदे ने ,
जय गुरुदेव जय जय गुरुदेव,
साडी आस पूजा सतिगुरु हाये संत तेरे आये शरनी ,
सहनु चरनी ला सतगुरु,
जय गुरुदेव जय जय गुरुदेव,
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਸੱਚੇ ਰਹਿਬਰ ਦਾ, ਓ ਸੋਹਣੇ ਸਤਿਗੁਰ ਦਾ,
ਬੋਲੋ ਜੈਕਾਰਾ, ਬੋਲੋ ਜੈਕਾਰਾ, ਬੋਲੋ ਜੈਕਾਰਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਸਿਦਕ ਯਕੀਨ ਜਿਹਨਾਂ ਦਾ ਪੱਕਾ, ਓਹ ਨਾ ਠੋਕਰ ਖਾਂਦੇ,
ਦਰ ਆਇਆ ਤੇ ਕਰਮ ਕਮਾਕੇ, ਸੱਚ ਦੀ ਰਾਹ ਵਿਖਾਂਦੇ (ਸਤਿਗੁਰ
ਸ਼ੁਭ ਚਰਨਾਂ ਦੇ ਕੋਲ ਬਿਠਾ ਕੇ,,,, , ਜੀਵਨ ਸਫਲ ਕਰਾਂਦੇ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਉਹ ਬੰਦਾ ਵਡਭਾਗੀ ਹੋਇਆ, ਜੋ ਸਤਿਗੁਰ ਸ਼ਰਣਾਈ
ਦੂਰ ਹਨੇਰਾ ਕੀਤਾ ਘਟ ਦਾ, ਸਤਿਗੁਰ ਜੋਤ ਜਗਾਈ (ਘਟ ਵਿੱਚ
ਸਾਰਾ ਸੰਸ਼ਾ ਮਿੱਟ ਜਾਵੇ ਜਦੋਂ,,,, , ਸਤਿਗੁਰ ਹੋਣ ਸਹਾਈ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਭਾਗਾਂ ਵਾਲਿਆਂ ਦਾ ਹੁੰਦਾ ਏ, ਸਤਿਗੁਰ ਦੇ ਦਰ ਜਾਣਾ,
ਮਨ ਪਾਵਨ ਕਰ ਦੇਂਦੇ ਨਾਲੇ, ਕਰਦੇ ਨਿਰਮਲ ਬਾਣਾ (ਸਤਿਗੁਰ
ਸਾਰੇ ਜਹਾਨ ਨੂੰ ਰੋਸ਼ਨ ਕਰਦਾ,,,, , ਪਾਣੀਪਤ ਟਿਕਾਣਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਸੱਚੇ ਸਤਿਗੁਰ ਸੱਚੀ ਕਰਣੀ, ਗੁਰਾਂ ਜੇਹਾ ਨਾ ਕੋਈ
ਸਤਿਗੁਰ ਦੇ ਸਵਾਗਤ ਲਈ ਮਾਲਾ, ਭਾਵਾਂ ਨਾਲ ਪਰੋਈ (ਮਾਲਾ
ਸੰਤ ਗੁਰਾਂ ਦਾ ਹੱਥ ਸਿਰ ਤੇ ਤਾਂ,,,, , ਚਮਕੇ ਕਿਸਮਤ ਸੋਈ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਸੱਚੇ ਰਹਿਬਰ ਦਾ, ਓ ਸੋਹਣੇ ਸਤਿਗੁਰ ਦਾ,
ਬੋਲੋ ਜੈਕਾਰਾ, ਬੋਲੋ ਜੈਕਾਰਾ, ਬੋਲੋ ਜੈਕਾਰਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ
ਜੈ ਗੁਰੂਦੇਵ, ਜੈ ਜੈ ਗੁਰੂਦੇਵ
ਗੁਰੂ ਕਰਮ ਕਮਾਵਣਗੇ,,,ਹਾਏ , ਜਿੰਦੜੀ ਨਿਮਾਣੀ ਨੂੰ,,,ਹਾਏ ,
ਭਵ ਪਾਰ ਲੰਘਾਵਣਗੇ,,,ਹਾਏ
ਜੈ ਗੁਰੂਦੇਵ, ਜੈ ਜੈ ਗੁਰੂਦੇਵ
ਸਿੱਧੀ ਰਾਹ ਦਿਖਾਂਦੇ ਨੇ,,,ਹਾਏ , ਵਿਸ਼ਿਆਂ ਦੀ ਦਲ ਦਲ ਚੋਂ,,,ਹਾਏ ,
ਬਾਂਹਾਂ ਫੜ੍ਹਕੇ ਲੰਘਾਂਦੇ ਨੇ,,,ਹਾਏ
ਜੈ ਗੁਰੂਦੇਵ, ਜੈ ਜੈ ਗੁਰੂਦੇਵ
ਸਾਡੀ ਆਸ ਪੁਜ਼ਾ ਸਤਿਗੁਰ,,,ਹਾਏ , ਸੰਤ ਤੇਰੇ ਆਏ ਸ਼ਰਣੀ,,,ਹਾਏ ,
ਸਾਨੂੰ ਚਰਣੀ ਲਾ ਸਤਿਗੁਰ,,,ਹਾਏ
ਜੈ ਗੁਰੂਦੇਵ, ਜੈ ਜੈ ਗੁਰੂਦੇਵ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
mere satagur da bol diyo jaikaara,
sche rahabar da o sohane satiguru da,
bolo jaikaara bolo jaikaara bolo jaikaara,
mere satiguru da bol deyo jaikaaraa
sidak yakeen jihana da paka oh n thokar khaande,
dar aaya te karm kamaake sch di raah vikhaande,
shubh charana de kol bitha ke jeevan sphal karaande,
mere satagur da bol diyo jaikaaraa
oh banda vadbhaagi hoya jo satiguru sharanaai,
door hanere kita ghat da satiguru jyot jagaai,
saara sansa mit jaave jadon satiguru hon sahaai,
mere satagur da bol diyo jaikaaraa
bhaaga vaaleya da hunda ai satiguru de dar jaana,
man paavan kar dende naale karade nirmal baana,
saare jahaan nu roshan karada paaneepat tikaana,
mere satagur da bol diyo jaikaaraa
sche satiguru schi karani gura jeha n koi,
satiguru de svaagat li maala bhaave naal paroi,
sant gura da hth sar te ta chamake kismat soi,
mere satiguru da bol deyo jaikaara,
sche rahabar da o sohane satiguru da,
bolo jaikaara bolo jaikaara bolo jaikaara,
mere satiguru da bol deyo jaikaaraa
jay gurudev jay jay gurudev
guru karm kamaavanage haaye jindagi nimaani nu haaye,
bhav paar langaavange haaye,
jay gurudev jay jay gurudev
seedhi raah dikhaande ne haaye vishiyaan di dal dal cho,
baaha phadake langaande ne ,
jay gurudev jay jay gurudev
saadi aas pooja satiguru haaye sant tere aaye sharani ,
sahanu charani la sataguru,
jay gurudev jay jay gurudev
mere satagur da bol diyo jaikaara,
sche rahabar da o sohane satiguru da,
bolo jaikaara bolo jaikaara bolo jaikaara,
mere satiguru da bol deyo jaikaaraa