सोहना दर पौणाहारी/दूधाधारी दा जिथे ढोलक वजदी ऐ,
हो तक तक दीद जोगियां/नाथ मेरी अख वी न रजदी.
सोहना दर पौणाहारी/दूधाधारी दा जिथे ढोलक वजदी ऐ,
हो तक तक दीद जोगियां /नाथ जी मेरी अख वी न रजदी ऐ
सोहना दर पौणाहारी/दूधाधारी दा जिथे वजदियाँ टलियाँ ने ,
हो संगता प्यारियां अज जोगी /बाबे दर चलियाँ ने,
सोहना दर पौणाहारी/दूधाधारी दा जिथे धुना लगदा ए,
हो पौनाहारी .दुधाथारी मेहरा करे नाले मुरादा वंडदा ऐ,
सोहना दर पौणाहारी/दूधाधारी दा जिथे चिमटा वजदा ऐ,
हो जोगी बाबे दर जो भी जाये ओहदे दुखड़े हरदा ऐ
सोहना दर पौणाहारी/दूधाधारी दा जिथे वजदा छेना ऐ,
हो भगता प्यारियां ने पाया नाम वाला गहना ऐ,
सोहना दर पौणाहारी/दूधाधारी दा संगता ने चाला पाया ऐ,
हो जोगी./बाबे नु भगता ने भोग रोट दा लगाया ऐ,
सोहना दर पौणाहारी/दूधाधारी दा संगता भेटा गाउनदियां ने,
हो गुफा उते जा के संगता सोहना झंडा चडाऊदियां ने,
सोहना दर पौणाहारी/दूधाधारी दा जिथे ढोलक वजदी ऐ,
हो तक तक दीद जोगियां नाथ जी मेरी अख भी न रज दी ऐ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ
ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜੇ ਮਿਰਦੰਗ ਮਾਈਏ
ਹੋ,, ਜੱਗ ਵਿਚ ਮੌਜ਼ਾ ਕਰੀਏ, ਤੇਰੇ ਨਾਮ ਵਿੱਚ ਰੰਗ ਜਾਈਏ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦੀਆਂ ਟੱਲੀਆਂ ਨੇ
ਹੋ,, ਸੰਗਤਾਂ ਪਿਆਰੀਆਂ ਅੱਜ, ਜੋਗੀ/ਬਾਬੇ ਦਰ ਚੱਲੀਆਂ ਨੇ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਧੂਣਾ ਲੱਗਦਾ ਏ
ਹੋ,, ਪੌਣਾਹਾਰੀ/ਦੁੱਧਾਧਾਰੀ ਮੇਹਰਾਂ ਕਰੇ, ਨਾਲੇ ਮੁਰਾਦਾਂ ਵੰਡਦਾ ਏ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਚਿਮਟਾ ਵੱਜਦਾ ਏ
ਹੋ,, ਜੋਗੀ/ਬਾਬੇ ਦਰ ਜੋ ਵੀ ਜਾਏ, ਓਹਦੇ ਦੁੱਖੜੇ ਹਰਦਾ ਏ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦਾ ਛੈਣਾ ਏ
ਹੋ,, ਭਗਤਾਂ ਪਿਆਰਿਆਂ ਨੇ, ਪਾਇਆ ਨਾਮ ਵਾਲਾ ਗਹਿਣਾ ਏ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਨੇ ਚਾਲਾ ਪਾਇਆ ਏ
ਹੋ,, ਜੋਗੀ/ਬਾਬੇ ਨੂੰ ਭਗਤਾਂ ਨੇ, ਭੋਗ ਰੋਟ ਦਾ ਲਗਾਇਆ ਏ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਭੇਟਾਂ ਗਾਉਂਦੀਆਂ ਨੇ
ਹੋ,, ਗੁਫਾ ਉੱਤੇ ਜਾ ਕੇ ਸੰਗਤਾਂ, ਸੋਹਣਾ ਝੰਡਾ ਚੜ੍ਹਾਉਂਦੀਆਂ ਨੇ
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ
ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
sohana dar paunaahaaree/doodhaadhaari da jithe dholak vajadi ai,
ho tak tak deed jogiyaan/naath meri akh vi n rajadi.
sohana dar paunaahaaree/doodhaadhaari da jithe dholak vajadi ai,
ho tak tak deed jogiyaan /naath ji meri akh vi n rajadi ai
sohana dar paunaahaaree/doodhaadhaari da jithe vajadiyaan taliyaan ne ,
ho sangata pyaariyaan aj jogi /baabe dar chaliyaan ne
sohana dar paunaahaaree/doodhaadhaari da jithe dhuna lagada e,
ho paunaahaari .dudhaathaari mehara kare naale muraada vandada ai
sohana dar paunaahaaree/doodhaadhaari da jithe chimata vajada ai,
ho jogi baabe dar jo bhi jaaye ohade dukhade harada ai
sohana dar paunaahaaree/doodhaadhaari da jithe vajada chhena ai,
ho bhagata pyaariyaan ne paaya naam vaala gahana ai
sohana dar paunaahaaree/doodhaadhaari da sangata ne chaala paaya ai,
ho jogi./baabe nu bhagata ne bhog rot da lagaaya ai
sohana dar paunaahaaree/doodhaadhaari da sangata bheta gaaunadiyaan ne,
ho gupha ute ja ke sangata sohana jhanda chadaaoodiyaan ne
sohana dar paunaahaaree/doodhaadhaari da jithe dholak vajadi ai,
ho tak tak deed jogiyaan naath ji meri akh bhi n raj di ai
sohana dar paunaahaaree/doodhaadhaari da jithe dholak vajadi ai,
ho tak tak deed jogiyaan/naath meri akh vi n rajadi.