हारां वाले जिह्ना उत्ते मेहर करदे,
नजर ना आउंदे ओह ता झोली भरदे,
पला अस्सा फड़ियाँ ऐ नहियो छडना,
तेरे पीछे भावे पवे जग छड़ना,
बेठे रहिये हर वेले तेरे दर ते,
नज़र ना आउंदे ओह ता झोली भरदे,
हारा वाले जिह्ना उते.......
जिह्ना प्रेमियां ने दर अलख जगाई ऐ,
नाम वाली दात दाता तेरे कोलो पाई ऐ,
दुनियां दे कोल ओह ता नहियो डरदे,
नज़र ना आउंदे ओह ता झोली भरदे,
हारां वाले जिह्ना उत्ते....
जिह्ना मेरे श्याम नाल लाइयाँ अखियाँ,
लोक लाज ओहना तो न गैयाँ राखियाँ,
जग दियां तोहमता तो नहियो डरदे,
नज़र ना आउंदे ओह ता झोली भरदे,
हारां वाले जिह्ना उत्ते....
चरना दे विच एहदे जन्नत जगाई ऐ,
भागा वालियां ने एह वि रहमत पाई ऐ,
दुनियां दे कोल ओह ता नहियो डरदे,
नज़र ना आउंदे ओह ता झोली भरदे,
हारां वाले जिह्ना उत्ते....
ਹਾਰਾਂ ਵਾਲੇ ਜਿਹਨਾਂ ਉੱਤੇ, ਮੇਹਰ ਕਰਦੇ
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਪੱਲਾ ਅਸਾਂ ਫੜਿਆ ਈ, ਨਹੀਓਂ ਛੱਡਣਾ
ਤੇਰੇ ਪਿੱਛੇ ਭਾਂਵੇ ਪਵੇ, ਜੱਗ ਛੱਡਣਾ
ਬੈਠੇ ਰਹੀਏ ਹਰ ਵੇਲੇ, ਤੇਰੇ ਦਰ ਤੇ ,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,
ਜਿਹਨਾਂ ਪ੍ਰੇਮੀਆਂ ਨੇ ਦਰ, ਅਲਖ ਜਗਾਈ ਏ
ਨਾਮ ਵਾਲੀ ਦਾਤ ਦਾਤਾ, ਤੇਰੇ ਕੋਲੋਂ ਪਾਈ ਏ
ਦੁਨੀਆਂ ਦੇ ਕੋਲੋਂ ਉਹ ਤਾਂ, ਨਹੀਓਂ ਡਰਦੇ ,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,
ਜਿਹਨਾਂ ਮੇਰੇ ਸ਼ਿਆਮ ਨਾਲ, ਲਾਈਆਂ ਅੱਖੀਆਂ
ਲੋਕ ਲਾਜ ਓਹਨਾ ਤੋਂ ਨਾ, ਗਈਆਂ ਰੱਖੀਆਂ
ਜੱਗ ਦੀਆਂ ਤੋਹਮਤਾਂ ਤੋਂ, ਨਹੀਓਂ ਡਰਦੇ ,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,
ਚਰਨਾਂ ਦੇ ਵਿਚ ਇਹਦੇ, ਜੰਨਤ ਜਗਾਈ ਏ
ਬਾਗਾਂ ਵਾਲਿਆਂ ਨੇ ਇਹ ਵੀ, ਰਹਿਮਤ ਪਾਈ ਏ
ਦੁਨੀਆਂ ਦੇ ਕੋਲੋਂ ਉਹ ਤਾਂ, ਨਹੀਓਂ ਡਰਦੇ ,
ਨਜ਼ਰ ਨਾ ਆਉਂਦੇ ਉਹ ਤਾਂ, ਝੋਲੀ ਭਰਦੇ
ਹਾਰਾਂ ਵਾਲੇ ਜਿਹਨਾਂ ਉੱਤੇ,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
haaraan vaale jihana utte mehar karade,
najar na aaunde oh ta jholi bharade
pala assa phadiyaan ai nahiyo chhadana,
tere peechhe bhaave pave jag chhadana,
bethe rahiye har vele tere dar te,
nazar na aaunde oh ta jholi bharade,
haara vaale jihana ute...
jihana premiyaan ne dar alkh jagaai ai,
naam vaali daat daata tere kolo paai ai,
duniyaan de kol oh ta nahiyo darade,
nazar na aaunde oh ta jholi bharade,
haaraan vaale jihana utte...
jihana mere shyaam naal laaiyaan akhiyaan,
lok laaj ohana to n gaiyaan raakhiyaan,
jag diyaan tohamata to nahiyo darade,
nazar na aaunde oh ta jholi bharade,
haaraan vaale jihana utte...
charana de vich ehade jannat jagaai ai,
bhaaga vaaliyaan ne eh vi rahamat paai ai,
duniyaan de kol oh ta nahiyo darade,
nazar na aaunde oh ta jholi bharade,
haaraan vaale jihana utte...
haaraan vaale jihana utte mehar karade,
najar na aaunde oh ta jholi bharade