जेह्डा पानी उते पथरा नु तारदा,
ओह तेनु क्यों ना तारु बंदियां,
जेह्दा दुनिया दे कारज संवारदा,
ओह तेरे वि संवारू बंदियां,
जेह्डा पानी उते पथरा नु तारदा..
रख के भरोसा ओहदा नाम धिया ले तू,
करके गुरा दी सेवा विगड़ी बना के तू,
दर आये नु ओह कदे नही नकारदा,
ओह तेरे वी निवारू बंदियां,
जेह्डा पानी उते पथरा नु तारदा....
दसा नोहा वाली नेक किरत कमाई दा,
फ्दया ऐ पला जिहने सेवा ते सचाई दा,
उते ते मेहरा वाला कष्ट निवारदा,
ओह तेरे वी निवारू बंदियां,
जेह्डा पानी उते पथरा नु तारदा,
ਜੇਹੜਾ ਪਾਣੀ ਉੱਤੇ, ਪੱਥਰਾਂ ਨੂੰ ਤਾਰਦਾ,
ਉਹ ਤੈਨੂੰ ਕਿਓਂ ਨਾ, ਤਾਰੂ ਬੰਦਿਆ --
ਜੇਹੜਾ ਦੁਨੀਆਂ ਦੇ, ਕਾਰਜ ਸੰਵਾਰਦਾ ,
ਉਹ ਤੇਰੇ ਵੀ, ਸੰਵਾਰੂ ਬੰਦਿਆ
ਜੇਹੜਾ ਪਾਣੀ ਉੱਤੇ, ਪੱਥਰਾਂ,,,,,,,,,,,,
ਰੱਖ ਕੇ ਭਰੋਸਾ ਓਹਦਾ, ਨਾਮ ਧਿਆ ਲੈ ਤੂੰ,
ਕਰਕੇ ਗੁਰਾਂ ਦੀ ਸੇਵਾ, ਵਿਗੜੀ ਬਣਾ ਲੈ ਤੂੰ--
ਦਰ ਆਏ ਨੂੰ ਉਹ, ਕਦੇ ਨਹੀਂ ਨਕਾਰਦਾ ,
ਉਹ ਤੈਨੂੰ ਕਿਓਂ, ਨਕਾਰੂ ਬੰਦਿਆ
ਜੇਹੜਾ ਪਾਣੀ ਉੱਤੇ, ਪੱਥਰਾਂ,,,,,,,,,,,,,,
ਦਸਾਂ ਨੌਹਾਂ ਵਾਲੀ ਨੇਕ, ਕਿਰਤ ਕਮਾਈ ਦਾ,
ਫੜਿਆ ਏ ਪੱਲਾ ਜੀਹਨੇ, ਸੇਵਾ ਤੇ ਸੱਚਾਈ ਦਾ --
ਉਹ ਤੇ ਮੇਹਰਾਂ ਵਾਲਾ, ਕਸ਼ਟ ਨਿਵਾਰਦਾ ,
ਉਹ ਤੇਰੇ ਵੀ, ਨਿਵਾਰੂ ਬੰਦਿਆ
ਜੇਹੜਾ ਪਾਣੀ ਉੱਤੇ, ਪੱਥਰਾਂ,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
jehada paani ute pthara nu taarada,
oh tenu kyon na taaru bandiyaan,
jehada duniya de kaaraj sanvaarada,
oh tere vi sanvaaroo bandiyaan,
jehada paani ute pthara nu taaradaa..
rkh ke bharosa ohada naam dhiya le too,
karake gura di seva vigadi bana ke too,
dar aaye nu oh kade nahi nakaarada,
oh tere vi nivaaroo bandiyaan,
jehada paani ute pthara nu taaradaa...
dasa noha vaali nek kirat kamaai da,
phadaya ai pala jihane seva te schaai da,
ute te mehara vaala kasht nivaarada,
oh tere vi nivaaroo bandiyaan,
jehada paani ute pthara nu taaradaa
jehada paani ute pthara nu taarada,
oh tenu kyon na taaru bandiyaan,
jehada duniya de kaaraj sanvaarada,
oh tere vi sanvaaroo bandiyaan,
jehada paani ute pthara nu taaradaa..