तू दुनिया दे सिद्ध किते काज दातिये,
कदी मेरी वी तू रख ले लाज दातिये,
गिन गिन चडी है चडाई कई वार माँ,
केहड़ा है कसूर मेरा सुनी न पुकार माँ,
खता मेरी की ऐ मैं तू दस दातिये,
कदी मेरी वी तू रख ले लाज दातिये,
भेंट चडाई तेनु छतर वी चडाया माँ,
कंजका बिठाईया तेरा जागरण वी कराया माँ,
किस्मत दा चड़ा दे तू जहाज दातिये,
कदी मेरी वी तू रख ले लाज दातिये,
खोता पूत जानके ही मेनू अपना ले माँ,
भगता दे परिवार नु तू अपना बना ले माँ,
रख सिर उते मेरे अपना तू हथ दातिये,
कदी मेरी वी तू रख ले लाज दातिये,
ਤੂੰ ਦੁਨੀਆਂ ਦੇ ਸਿੱਧ ਕੀਤੇ, ਕਾਜ਼ ਦਾਤੀਏ
ਤੂੰ ਦੁਨੀਆਂ ਦੇ ਸਿੱਧ ਕੀਤੇ, ਕਾਜ਼ ਦਾਤੀਏ,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ
ਗਿਣ ਗਿਣ ਚੜ੍ਹੀ ਹੈ, ਚੜ੍ਹਾਈ ਕਈ ਵਾਰ ਮਾਂ,
ਕੇਹੜਾ ਹੈ ਕਸੂਰ ਮੇਰਾ, ਸੁਣੀ ਨਾ ਪੁਕਾਰ ਮਾਂ
ਖਤਾ ਮੇਰੀ ਕੀ ਏ, ਮੈਨੂੰ ਤੂੰ ਦੱਸ ਦਾਤੀਏ ,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,
ਭੇਂਟ ਚੜ੍ਹਾਈ ਤੈਨੂੰ, ਛੱਤਰ ਵੀ ਚੜ੍ਹਾਇਆਂ ਮਾਂ,
ਕੰਜ਼ਕਾਂ ਬਿਠਾਈਆਂ ਤੇਰਾ, ਜਾਗਰਣ ਵੀ ਕਰਾਇਆਂ ਮਾਂ
ਕਿਸਮਤ ਦਾ ਚੜ੍ਹਾ ਦੇ ਤੂੰ, ਜਹਾਜ਼ ਦਾਤੀਏ ,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,
ਖੋਟਾ ਪੁੱਤ ਜਾਣਕੇ ਹੀ, ਮੈਨੂੰ ਅਪਣਾ ਲੈ ਮਾਂ,
ਭਗਤਾਂ ਦੇ ਪਰਿਵਾਰ ਨੂੰ ਤੂੰ, ਆਪਣਾ ਬਣਾ ਲੈ ਮਾਂ
ਰੱਖ ਸਿਰ ਉੱਤੇ ਮੇਰੇ, ਆਪਣਾ ਤੂੰ ਹੱਥ ਦਾਤੀਏ ,
ਕਦੀ ਮੇਰੀ ਵੀ ਤੂੰ, ਰੱਖ ਲੈ ਲਾਜ ਦਾਤੀਏ,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
too duniya de siddh kite kaaj daatiye,
kadi meri vi too rkh le laaj daatiye
gin gin chadi hai chadaai ki vaar ma,
kehada hai kasoor mera suni n pukaar ma,
khata meri ki ai maintoo das daatiye,
kadi meri vi too rkh le laaj daatiye
bhent chadaai tenu chhatar vi chadaaya ma,
kanjaka bithaaeeya tera jaagaran vi karaaya ma,
kismat da chada de too jahaaj daatiye,
kadi meri vi too rkh le laaj daatiye
khota poot jaanake hi menoo apana le ma,
bhagata de parivaar nu too apana bana le ma,
rkh sir ute mere apana too hth daatiye,
kadi meri vi too rkh le laaj daatiye
too duniya de siddh kite kaaj daatiye,
kadi meri vi too rkh le laaj daatiye